ਟ੍ਰੈਫਿਕ ਇੰਚਾਰਜ ਨੇ ਪ੍ਰੇਗਨੈਂਟ ਔਰਤ ਦੀ ਬਚਾਈ ਜਾਨ | Traffic Police Helping People | OneIndia Punjabi

2022-12-29 0

ਤਸਵੀਰਾਂ ਮੋਗਾ ਦੀਆਂ ਨੇ ਜਿੱਥੇ ਟ੍ਰੈਫਿਕ ਇੰਚਾਰਜ ਹਰਜੀਤ ਸਿੰਘ ਨੇ 7 ਮਹੀਨੇ ਦੀ ਪ੍ਰੇਗਨੈਂਟ ਮਹਿਲਾ ਨੂੰ ਆਪਣੀ ਗੱਡੀ 'ਚ ਹਸਪਤਾਲ ਪਹੁੰਚਾਇਆ ਤੇ ਉਸਦੀ ਜਾਨ ਬਚਾਈ ।
.
.
.
#trafficinchargehelpingpeople #trafficpolice #punjabnews